BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਟਾਈਟੈਨਿਕ ਉੱਤੇ ਸਵਾਰ ਇਕਲੌਤਾ ਸਿਆਹਫਾਮ ਯਾਤਰੀ ਕੌਣ ਸੀ, ਜਹਾਜ਼ ਡੁੱਬਣ ਮਗਰੋਂ ਉਨ੍ਹਾਂ ਨਾਲ ਕੀ ਹੋਇਆ ਸੀ?
ਜੋਸਫ਼ ਲਾਰੋਸ਼ 25 ਸਾਲ ਦੇ ਸਨ, ਜਦੋਂ ਉਹ 1912 ਵਿੱਚ ਟਾਈਟੈਨਿਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਪ੍ਰੀਗਾਬਲਿਨ ਜਾਂ ਘੋੜੇ ਵਾਲੇ ਕੈਪਸੂਲਾਂ ਦੀ ਦੁਰਵਰਤੋਂ ਨਾਲ ਸਿਹਤ 'ਤੇ ਕੀ ਅਸਰ ਹੁੰਦਾ ਤੇ ਇਨ੍ਹਾਂ ਦੀ ਵਿਕਰੀ ਬਾਰੇ ਕਾਨੂੰਨ ਕੀ ਕਹਿੰਦਾ ਹੈ?
ਪ੍ਰੀਗਾਬਲਿਨ ਦੀ ਦੁਰਵਰਤੋਂ ਪੰਜਾਬ ਵਿੱਚ ਗੰਭੀਰ ਸਿਹਤ ਚਿੰਤਾ ਬਣ ਰਹੀ ਹੈ। ਜਾਣੋ ਇਸ ਦੇ ਮਾੜੇ ਪ੍ਰਭਾਵ, ਨਸ਼ੇ ਦੀ ਲਤ ਅਤੇ ਗ਼ੈਰ-ਕਾਨੂੰਨੀ ਵਿਕਰੀ ਰੋਕਣ ਲਈ ਸਰਕਾਰ ਵੱਲੋਂ ਕੀਤੇ ਨਵੇਂ ਕਾਨੂੰਨੀ ਬਦਲਾਅ ਅਤੇ ਨਿਯਮ।
ਪਰਵਿੰਦਰ ਸਿੰਘ ਝੋਟਾ ਕੇਸ: ਮੁਲਜ਼ਮ ਅਸ਼ਵਨੀ ਆਖਰੀ ਕਾਲ ਕਿਸ ਨੂੰ ਕਰ ਰਿਹਾ ਸੀ, ਪੁਲਿਸ ਨੇ ਕੀ ਦੱਸਿਆ
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ, ਦੋ ਹੋਰ ਨਾਮਜ਼ਦ। ਪਰਿਵਾਰ ਮੰਗਾਂ ’ਤੇ ਅੜਿਆ, ਅੱਜ ਪੰਜਾਬ ਬੰਦ ਦਾ ਸੱਦਾ, ਸਸਕਾਰ ਤੋਂ ਇਨਕਾਰ ਜਾਰੀ।
ਅੰਕਿਤਾ ਭੰਡਾਰੀ ਕੇਸ ਫਿਰ ਚਰਚਾ ਵਿੱਚ ਕਿਉਂ? ਜਾਣੋ 8 ਵੱਡੇ ਸਵਾਲ ਅਤੇ ਉਨ੍ਹਾਂ ਦੇ ਜਵਾਬ
ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਉੱਤਰਾਖੰਡ ਵਿੱਚ ਕਈ ਥਾਈਂ ਅੰਦੋਲਨ ਪਹਿਲਾਂ ਵੀ ਹੁੰਦੇ ਰਹੇ ਹਨ।
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਪੰਜਾਬ ਬੰਦ ਦਾ ਕਿਹੋ ਜਿਹਾ ਰਿਹਾ ਅਸਰ, ਜਾਣੋ ਝੋਟਾ ਦੇ ਪਿਤਾ ਨੇ ਕੀ ਕੀਤੀ ਅਪੀਲ
ਮੰਗਲਵਾਰ ਨੂੰ ਮਾਨਸਾ ਦੇ ਬਜ਼ਾਰ ਵਿੱਚ ਸ਼ਰੇਆਮ ਗੋਲੀਆਂ ਚਲਾ ਕੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ ਸੀ ਜਦਕਿ ਚਾਰ ਹੋਰ ਲੋਕ ਜ਼ਖਮੀ ਹੋ ਗਏ ਸਨ
ਇਸ ਇਨਫਲੁਐਂਸਰ ਕੋਲ ਰੋਜ਼ਾਨਾ ਆਈਫ਼ੋਨ, ਟੀਵੀ ਅਤੇ ਫ਼ਰਿੱਜ ਵਰਗੇ ਮਹਿੰਗੇ ਪਾਰਸਲ ਕਿਉਂ ਪਹੁੰਚ ਰਹੇ ਹਨ
ਸੁਮੰਗਲੀ ਵੀਰਮਣੀ ਕਹਿੰਦੇ ਹਨ, "ਉਹ ਮੇਰੇ ਘਰ ਕੈਸ਼ ਆਨ ਡਲਿਵਰੀ ’ਤੇ ਸਮਾਨ ਭੇਜਦੇ ਰਹਿੰਦੇ ਹਨ। ਉਨ੍ਹਾਂ ਨੇ ਮੇਰਾ ਨੰਬਰ ਕਿਡਨੀ ਡੋਨੇਸ਼ਨ ਵਾਲਿਆਂ ਨੂੰ ਦੇ ਦਿੱਤਾ ਹੈ। ਮੈਂ ਵਿਦੇਸ਼ ਜਾ ਰਿਹਾ ਹਾਂ। ਕ੍ਰਿਪਾ ਕਰਕੇ ਸਮਾਨ ਨਾ ਭੇਜੋ।”
ਪਤੀ ਨੂੰ ਮਾਰ ਕੇ ਲਾਸ਼ ਡਰੱਮ ਵਿੱਚ ਲੁਕਾਉਣ ਵਾਲੀ ਮੁਸਕਾਨ ਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ, ਕਿਵੇਂ ਰਚੀ ਗਈ ਸੀ ਪੂਰੀ ਸਾਜ਼ਿਸ਼
ਮੇਰਠ ਦੀ ਇੱਕ ਅਦਾਲਤ ਨੇ ਸੌਰਭ ਰਾਜਪੂਤ ਨਾਮੀ ਸ਼ਖਸ ਦਾ ਕਤਲ ਕਰਕੇ ਉਨ੍ਹਾਂ ਦੀ ਲਾਸ਼ ਡਰੱਮ ਵਿੱਚ ਪਾਉਣ ਦੇ ਮਾਮਲੇ ’ਚ ਉਨ੍ਹਾਂ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਨਾ ਮੰਡੀ, ਨਾ ਆੜ੍ਹਤੀਏ, ਨਾ ਕਰਜ਼ਾ, ਗੁਜਰਾਤ ਦੇ ਪੰਜਾਬੀ ਕਿਸਾਨਾਂ ਦੀ ਖੇਤੀਬਾੜੀ ਦਾ ਕੀ ਹੈ ਵੱਖਰਾ ਮਾਡਲ
ਗੁਜਰਾਤ ਦੇ ਕੱਛ ਵਿੱਚ ਪੰਜਾਬੀ ਕਿਸਾਨ ਬਿਨ੍ਹਾਂ ਮੰਡੀ, ਆੜ੍ਹਤੀਆਂ ਤੇ ਕਰਜ਼ੇ ਤੋਂ ਖੇਤੀ ਕਰਦੇ ਹਨ। ਉਹ ਵਪਾਰੀਆਂ ਨੂੰ ਸਿੱਧੀ ਫ਼ਸਲ ਵੇਚਣ ਦੇ ਨਾਲ ਵੱਡੇ ਪੱਧਰ ’ਤੇ ਖੇਤੀ, ਟਪਕ ਸਿੰਚਾਈ ਅਤੇ ਡੇਅਰੀ ਰਾਹੀਂ ਆਮਦਨ ਕਮਾਉਂਦੇ ਹਨ।
ਕੌਣ ਹੈ ਅਸ਼ਵਨੀ ਕੁਮਾਰ, ਜਿਸ ਨੂੰ ਪਰਵਿੰਦਰ ਝੋਟਾ ਦੇ ਕਤਲ ਦੇ ਇਲਜ਼ਾਮ 'ਚ ਕੀਤਾ ਗਿਆ ਹੈ ਗ੍ਰਿਫ਼ਤਾਰ
ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਅਸ਼ਵਨੀ ਕੁਮਾਰ ਦੀ ਗ੍ਰਿਫ਼ਤਾਰੀ, ਐੱਫਆਈਆਰ ਅਤੇ ਪ੍ਰਸ਼ਾਸਨਿਕ ਕਾਰਵਾਈ ਦੇ ਵੇਰਵਿਆਂ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਜ਼ਰੂਰੀ ਹੈ।
ਬੀਬੀਸੀ ਵਿਸ਼ੇਸ਼
ਡਰੋਨਾਂ ਰਾਹੀਂ ਨਿਗਰਾਨੀ ਤੋਂ ਲੈ ਕੇ ਪਰਾਲੀ ਦੀਆਂ ਗਿੱਟੀਆਂ ਤੱਕ, ਸਰਕਾਰ ਪਰਾਲੀ ਨਾਲ ਕਿਵੇਂ ਨਜਿੱਠੇਗੀ?
ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਡਰੋਨਾਂ ਰਾਹੀਂ ਨਿਗਰਾਨੀ, ਖੇਤੀਬਾੜੀ ਮਸ਼ੀਨਰੀ, ਕੰਪਰੈੱਸਡ ਬਾਇਓਗੈਸ ਪ੍ਰਾਜੈਕਟਾਂ ਅਤੇ ਉਦਯੋਗਿਕ ਬਾਇਲਰਾਂ ਵਿੱਚ ਪਰਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਸੋਸ਼ਲ ਮੀਡੀਆ ਵੀਡੀਓਜ਼ ਵਾਇਰਲ ਕਰਕੇ ਹਰ ਸਾਲ 15 ਕਰੋੜ ਤੋਂ ਵੱਧ ਕਮਾਉਣ ਵਾਲਾ ਇਹ ਸਿੱਖ ਨੌਜਵਾਨ ਕੌਣ ਹੈ
ਏਕਨੂਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਕ ਸਾਲ ਵਿੱਚ 1,20,000 ਯੂਰੋ ਤੋਂ ਵੱਧ ਕਮਾਉਣ ਲਈ ਸਿਰਫ਼ ਇੱਕ ਮੋਬਾਈਲ ਫੋਨ ਅਤੇ ਚੰਗੇ ਇੰਟਰਨੈਟ ਕੁਨੈਕਸ਼ਨ ਦੀ ਲੋੜ ਹੁੰਦੀ ਹੈ।
ਫਰਾਂਸ ਵਿੱਚ ਹੈਕਰਾਂ ਨੇ ਸੈਂਕੜੇ ਸੁਪਰਮਾਰਕੀਟਾਂ ਦੇ ਫਰਿੱਜਾਂ ਨੂੰ ਕੀਤਾ ਹੈਕ, 270000 ਯੂਰੋ ਦੀ ਕੀਮਤ ਦਾ ਖਾਣਾ ਬਰਬਾਦ ਹੋਣ ਦੀ ਰਿਪੋਰਟ
ਡੈਨਫੌਸ ਦੇ ਸਾਫਟਵੇਅਰ ’ਤੇ ਹੋਏ ਸਾਈਬਰ ਹਮਲੇ ਨਾਲ ਲਗਭਗ 400 ਸਟੋਰ ਪ੍ਰਭਾਵਿਤ ਹੋਏ ਅਤੇ ਉਪਕਰਣਾਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਕਾਰਨ ਲੱਖਾਂ ਯੂਰੋ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਸ਼ਰਾਬ ਦਿਮਾਗ ਤੇ ਕਿਵੇਂ ਅਸਰ ਪਾਉਂਦੀ ਹੈ, ਹੈਂਗਓਵਰ ਕਰਕੇ ਕਿਹੜਾ ਮਾਨਸਿਕ ਤਣਾਅ ਕਈ ਲੋਕਾਂ ਨੂੰ ਝੱਲਣਾ ਪੈਂਦਾ ਹੈ
ਆਮ ਜਿਹੀਆਂ ਗੱਲਾਂ ਵੀ ਸ਼ਰਮਨਾਕ ਜਾਪਣ ਲਗਦੀਆਂ ਹਨ। ਇੱਕ ਸਧਾਰਨ ਮਜ਼ਾਕ ਵੀ ਜਦੋਂ ਤੁਹਾਡੇ ਦਿਮਾਗ਼ ਵਿੱਚ ਵਾਰ ਵਾਰ ਘੁੰਮਦਾ ਹੈ ਤਾਂ ਇੱਕ ਵੱਡੀ ਗਲਤੀ ਜਿਹਾ ਲੱਗਣ ਲਗਦਾ ਹੈ।
'ਸਾਡੇ ਵਾਲੀ ਨਸਲ ਤਾਂ ਹਰ ਤਾਕਤਵਰ ਬੰਦੇ ਨਾਲ ਜੀ-ਜੀ ਕਰਕੇ ਗੱਲ ਕਰਦੀ ਸੀ, ਇਸ ਨਸਲ ਦਾ ਤਾਂ ਝਾਕਾ ਹੀ ਲਹਿ ਗਿਆ' - ਨਜ਼ਰੀਆ
ਤੇ ਇੱਕ ਨੇਹਾ ਬੋਰਾ ਹੈ ਜਿਹੜੀ ਦਿੱਲੀ ਦੀਆਂ ਗਲੀਆਂ ਵਿੱਚ ਅੱਗੇ ਅੱਗੇ ਤੇ ਪੁਲਿਸਾਂ ਉਹਦੇ ਪਿੱਛੇ ਪਿੱਛੇ। ਕਦੀ ਉਹਨੂੰ ਡੰਡਾ-ਡੋਨੀ ਕਰਕੇ ਬੱਸ ਵਿੱਚ ਸੁੱਟਦੇ ਨੇ, ਤੇ ਉਹ ਤਾਕੀ ਵਿੱਚੋਂ ਮੂੰਹ ਕਰਕੇ ਫਿਰ ਤਕਰੀਰ ਕਰਨੀ ਸ਼ੁਰੂ ਕਰ ਦਿੰਦੀ ਹੈ।
ਕੈਂਸਰ, ਜਲਦੀ ਮੀਨੋਪੌਜ਼ ਅਤੇ ਦਹਾਕਿਆਂ ਲੰਬੀ ਲੜਾਈ: ਕਿਵੇਂ ਫ੍ਰੋਜ਼ਨ ਓਵਰੀਅਨ ਟਿਸ਼ੂ ਨਾਲ ਇੱਕ ਸਿਹਤਮੰਦ ਬੱਚਾ ਪੈਦਾ ਹੋਇਆ
ਕੈਸੈਂਡਰਾ ਬੇਕਨ ਤੋਂ 23 ਸਾਲ ਪਹਿਲਾਂ ਲਏ ਗਏ ਬਾਇਓਪਸੀਜ਼ ਨੂੰ ਸਫਲਤਾਪੂਰਵਕ ਮੁੜ ਉਸਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ, ਜਿਸ ਨਾਲ ਉਹ 44 ਸਾਲ ਦੀ ਉਮਰ ਵਿੱਚ ਆਪਣੇ ਬੇਟੇ ਨੂੰ ਜਨਮ ਦੇ ਸਕੀ।
ਅਮਰੀਕਾ ਵਿੱਚ ਜਨਤਕ ਤੌਰ 'ਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਸੀ, ਹੁਣ ਇਹ ਮੁੜ ਕਿਉਂ ਸ਼ੁਰੂ ਹੋ ਰਹੀ ਹੈ?
1936 ਵਿੱਚ ਅਮਰੀਕੀ ਰਾਜ ਕੇਂਟਕੀ ਵਿੱਚ ਰੇਨੀ ਬੇਥੀਆ ਨਾਂਅ ਦੇ ਸ਼ਖਸ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ ਗਈ ਸੀ
'ਬਹੁਤ ਤੰਗੀਆਂ ਕੱਟੀਆਂ,ਹੁਣ ਮੌਜਾਂ ਹਨ', ਗੁਜਰਾਤ ਦੇ 'ਮਿੰਨੀ-ਪੰਜਾਬ' 'ਚ ਵਸੇ ਪੰਜਾਬੀ ਕਿਸਾਨਾਂ ਦੀ ਕਹਾਣੀ, ਜਿਨ੍ਹਾਂ ਨੇ ਕੱਛ ਦੇ ਸੁੱਕੇ ਰਣ ਨੂੰ ਕੀਤਾ ਹਰਿਆ-ਭਰਿਆ
ਗੁਜਰਾਤ ਦੇ ਕੱਛ ਵਿੱਚ ਪੰਜਾਬੀਆਂ ਨੇ ਕਈ ਬੰਜਰ ਜ਼ਮੀਨਾਂ ਨੂੰ ਮਿਹਨਤ ਨਾਲ ਖੇਤਾਂ ਵਿੱਚ ਬਦਲਿਆ, ਪਰ ਪਾਣੀ ਦੀ ਘਾਟ ਅਤੇ ਜ਼ਮੀਨੀ ਹੱਕਾਂ ਨਾਲ ਜੁੜੀਆਂ ਚੁਣੌਤੀਆਂ ਅੱਜ ਵੀ ਬਰਕਰਾਰ ਹਨ
ਬੱਚਿਆਂ ਵਿੱਚ ਕੈਂਸਰ ਦੇ ਲੱਛਣ ਨਜ਼ਰਅੰਦਾਜ਼ ਨਾ ਹੋਣ, ਇਸ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਮਾਪਿਆਂ ਲਈ ਇੱਕ ਤੋਂ ਵੱਧ ਲੱਛਣਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਜੋ ਲਗਾਤਾਰ ਮੌਜੂਦ ਰਹਿ ਸਕਦੇ ਹਨ ਜਾਂ ਹੋਰ ਵਿਗੜ ਸਕਦੇ ਹਨ।
ਸੀਬੀਆਈ ਦੀ ਐੱਫਆਈਆਰ ਵਿੱਚ ਨਾਮਜ਼ਦ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਬਾਰੇ ਕੀ ਪਤਾ ਹੈ
ਸੀਬੀਆਈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਜਾਣੋ, ਨਾਮਜ਼ਦ ਵਿਅਕਤੀ ਕੌਣ ਹਨ ਅਤੇ ਮਾਮਲਾ ਕੀ ਹੈ।
'ਉਨ੍ਹਾਂ ਨੇ ਸੋਨਾ ਗਿਰਵੀ ਰੱਖ ਕੇ ਪੈਸੇ ਦਿੱਤੇ': ਅਮਰੀਕਾ ਲਈ ਗੈਰ-ਕਾਨੂੰਨੀ ਢੰਗ ਨਾਲ ਗਏ ਉਨ੍ਹਾਂ ਭਾਰਤੀਆਂ ਦਾ ਕੀ ਹੋਇਆ ਜੋ ਇਥੋਪੀਆ ’ਚ ਅਗਵਾ ਕਰ ਲਏ ਗਏ
ਪਰਿਵਾਰਕ ਮੈਂਬਰ ਕਹਿੰਦੇ ਹਨ, "ਉਸ ਨੇ ਕਿਹਾ ਕਿ ਜੇ ਤੁਸੀਂ ਉਸ ਨੂੰ ਇੱਕ ਕਰੋੜ ਰੁਪਏ ਦਿਓਗੇ ਤਾਂ ਅਸੀਂ ਉਸ ਨੂੰ ਵਾਪਸ ਕਰ ਦੇਵਾਂਗੇ, ਨਹੀਂ ਤਾਂ ਅਸੀਂ ਉਸ ਦੇ ਸਾਰੇ ਅੰਗ ਕੱਟ ਕੇ ਭੇਜ ਦੇਵਾਂਗੇ।"
ਮੈਡ ਸੰਧੂ ਤੋਂ 'ਕਮਲ ਕੌਰ ਭਾਬੀ' ਤੱਕ: ਪੰਜਾਬ 'ਚ ਇਨਫਲੂਐਂਸਰਾਂ ਦਾ ਕਤਲ ਅਤੇ 'ਮੋਰਲ ਪੁਲਿਸਿੰਗ' ਦੀ ਕਹਾਣੀ ਕੀ ਹੈ
ਪੰਜਾਬ ਵਿੱਚ ਕਈ ਵਾਰ ਇਨਫਲੂਐਂਸਰਾਂ ਨੂੰ ਡਰਾ ਕੇ ਜਾਂ ਕੁੱਟ ਕੇ ਮੁਆਫੀਆਂ ਮੰਗਵਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

































































