ਕਿੰਨਾ ਸੌਖਾ ਹੈ ਯੂਰਪ ਦਾ ਨਕਲੀ ਪਾਸਪੋਰਟ ਹਾਸਿਲ ਕਰਨਾ
ਪ੍ਰਕਾਸ਼ਿਤ
ਬੀਬੀਸੀ ਟੀਮ ਨੇ ਆਪਣੀ ਪਛਾਣ ਲੁਕਾ ਕੇ ਤੁਰਕੀ ’ਚ ਯੂਰਪ ਦੇ ਨਕਲੀ ਪਾਸਪੋਰਟ ਦੇ ਵਪਾਰ ਬਾਰੇ ਪਤਾ ਲਗਾਇਆ। ਪਾਸਪੋਰਟ ਵੇਚਣ ਵਾਲੇ ਮੁਤਾਬਕ ਉਸ ਨੇ ਇਹ ਪਾਸਪੋਰਟ ਇੱਕ ਸ਼ਰਨਾਰਥੀ ਕੋਲੋਂ ਖਰੀਦਿਆ ਸੀ ਜਿਸ ਨੇ ਯੂਰਪ ਛੱਡਣ ਦਾ ਫ਼ੈਸਲਾ ਕਰ ਲਿਆ ਸੀ।