ਸੁਲਤਾਨਪੁਰ ਲੋਧੀ ਪਹੁੰਚੇ ਸ਼ਰਧਾਲੂਆਂ ਨੂੰ ਕਿਵੇਂ ਲੱਗੇ ਇੰਤਜ਼ਾਮ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਹਜ਼ਾਰਾਂ ਸ਼ਰਧਾਲੂ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਟਰੈਫਿਕ ਮੈਨੇਜਮੈਂਟ ਤੋਂ ਲੈ ਕੇ ਲੰਗਰ ਤੱਕ ਦੀਆਂ ਸੇਵਾਵਾਂ ਜੋਰਾਂ 'ਤੇ ਚੱਲ ਰਹੀਆਂ ਹਨ। ਜਾਣੋ ਇਨ੍ਹਾਂ ਇੰਤਜ਼ਾਮਾਂ ਬਾਰੇ ਕੀ ਕਹਿਣਾ ਹੈ ਸ਼ਰਧਾਲੂਆਂ ਦਾ।