ਕਾਰਗਿਲ ਜੰਗ: ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਬਣਾਇਆ ASI
ਪ੍ਰਕਾਸ਼ਿਤ
ਸਤਪਾਲ ਸਿੰਘ ਨੂੰ ਕਾਰਗਿਲ ਦੀ ਜੰਗ ਵਿੱਚ ਯੋਗਦਾਨ ਪਾਉਣ ਲਈ ਵੀਰ ਚੱਕਰ ਮਿਲ ਚੁੱਕਿਆ ਹੈ। ਪਰ ਉਹ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਟਰੈਫਿਕ ਪੁਲਿਸ ਮੁਲਾਜ਼ਮ ਵਜੋਂ ਨੌਕਰੀ ਕਰ ਰਹੇ ਸਨ। ਹੁਣ ਉਨ੍ਹਾ ਨੂੰ ਤਰੱਕੀ ਦੇ ਕੇ ASI ਬਣਾ ਦਿੱਤਾ ਗਿਆ ਹੈ।